Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raagee. ਰਾਗਾਂ ਦੁਆਰਾ, ਰਾਗੀਂ। by music. ਉਦਾਹਰਨ: ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ Raga Aaasaa 4, Chhant 18, 4:1 (P: 450).
|
SGGS Gurmukhi-English Dictionary |
with/by/from music.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. performer of ਰਾਗ musician, singer.
|
Mahan Kosh Encyclopedia |
ਸੰ. रागिन्. ਪ੍ਰੇਮੀ। 2. ਨਾਮ/n. ਰਾਗ (ਸ੍ਵਰ ਆਲਾਪ) ਕਰਨ ਵਾਲਾ. ਗਾਯਕ. ਗਵੈਯਾ. ਖ਼ਾਸ ਕਰਕੇ ਗੁਰਬਾਣੀ ਦਾ ਕੀਰਤਨ ਕਰਨ ਵਾਲਾ। 3. ਸੰ. राज्ञी. ਰਾਣੀ. ਰਾਜੇ ਦੀ ਇਸਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|