Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raach⒤. 1. ਮਸਤ ਹੋ ਕੇ, ਮਗਨ ਹੋ ਕੇ, ਲਗ ਕੇ। 2. ਲਗੇ ਹੋਣਾ। 3. ਬਣਾ ਕੇ, ਰਚ ਕੇ। 4. ਰਚੇ ਹੋਣਾ, ਸਮਾਏ ਹੋਣਾ। 1. imbued, absorbed. 2. engrossed. 3. made. 4. contained. ਉਦਾਹਰਨਾ: 1. ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥ Raga Gaurhee 5, 127, 2:1 (P: 206). 2. ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥ Raga Raamkalee 3, Anand, 32:1 (P: 921). 3. ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥ Raga Raamkalee 1, Oankaar, 46:7 (P: 936). 4. ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥ Raga Tukhaaree 1, Baarah Maahaa, 1:5 (P: 1107).
|
SGGS Gurmukhi-English Dictionary |
1. imbued, absorbed. 2. on being imbued/ immersed/ absorbed. 3. on creating/ making.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|