Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raachee. 1. ਰਚੀ, ਸਿਰਜੀ, ਪੈਦਾ ਕੀਤੀ। 2. ਰਚਾ ਕੇ, ਲਾ ਕੇ। 1. created. 2. attached, merged, imbued. ਉਦਾਹਰਨਾ: 1. ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ Raga Vadhans 1, Alaahnneeaan 4, 1:3 (P: 581). 2. ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥ Raga Bhairo 5, 6, 1:2 (P: 1157). ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥ (ਲਾਈ). Raga Saarang 5, 110, 1:2 (P: 1225). ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥ (ਲਗਾ). Raga Malaar 5, 22, 3:4 (P: 1271).
|
SGGS Gurmukhi-English Dictionary |
1. created, fashioned. 2. attached, merged with, imbued.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|