Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raajan. 1. ਰਾਜਿਆਂ। 2. ਹੇ ਰਾਜਾ!। 3. ਰਾਜਾ। 4. ਭਾਵ ਪ੍ਰਭੂ। 5. ਰਾਜ ਦੇ ਕੰਮ, ਰਾਜ। 1. kings. 2. O king!. 3. Lord king. 4. viz., God. 5. state affairs. ਉਦਾਹਰਨਾ: 1. ਆਖੇੜ ਬਿਰਤਿ ਰਾਜਨ ਕੀ ਲੀਲਾ ॥ Raga Gaurhee 5, 81, 3:3 (P: 179). ਰਾਜਨ ਰਾਜਿ ਸਦਾ ਬਿਗਸਾਂਤਉ ॥ Raga Aaasaa 1, 12, 3:2 (P: 352). 2. ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ Raga Bihaagarhaa 5, Chhant 9, 2:1 (P: 547). 3. ਮਿਲਿ ਰਾਜਨ ਰਾਮ ਨਿਬੇਰਾ ॥ Raga Sorath 5, 51, 1:4 (P: 621). 4. ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਉ ਮੇਰੈ ਰਾਜਨ ॥ Raga Dhanaasaree 5, 3, 3:2 (P: 671). 5. ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ Raga Sorath 5, 16, 1:1 (P: 613).
|
SGGS Gurmukhi-English Dictionary |
1. kings. 2. O king! 3. God. 4. affairs of a state.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. राजन्. ਨਾਮ/n. ਚੰਦ੍ਰਮਾ. ਦੇਖੋ- ਰਾਜ ਧਾ. 2. ਰਾਜਾ. “ਆਪੇ ਰਾਜਨ ਆਪੇ ਲੋਗਾ.” (ਮਾਝ ਮਃ ੫) ਆਪ ਰਾਜਾ ਆਪ ਪ੍ਰਜਾ। 3. ਕ੍ਸ਼ਤ੍ਰਿਯ. ਛਤ੍ਰੀ। 4. ਸੰਬੋਧਨ. ਹੇ ਰਾਜਾ! “ਰਾਜਨ, ਕਉਨ ਤੁਮਾਰੇ ਆਵੈ?” (ਮਾਰੂ ਕਬੀਰ) 5. ਰਾਜਿਆਂ. “ਰਾਜਨ ਮਹਿ ਤੂੰ ਰਾਜਾ ਕਹੀਅਹਿ.” (ਗੂਜ ਅ: ਮਃ ੫) 6. ਰਾਜ ਵਿਹਾਰਾਂ. ਰਾਜ ਦੇ ਕੰਮ ਧੰਧਿਆਂ. “ਰਾਜਨ ਮਹਿ ਰਾਜਾ ਉਰਝਾਇਓ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|