Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaḋʰé. ਬੀਜੇ। sow. ਉਦਾਹਰਨ: ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥ Raga Sireeraag 1, Asatpadee 6, 1:3 (P: 56).
|
SGGS Gurmukhi-English Dictionary |
sowed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਾਧਾ ਲਈ ਸੰਬੋਧਨ. ਹੇ ਰਾਧਾ! 2. ਰਾੱਧ ਕਰਦਾ (ਬੀਜਦਾ) ਹੈ. ਦੇਖੋ- ਰਾਧਣੁ। 3. ਰਾੱਧ ਕਰਨ (ਰਿੰਨ੍ਹਣ) ਤੋਂ. “ਸ੍ਵਾਦ ਕਰਵਾਇ ਰਾਧੇ.” (ਭਾਗੁ ਕ) ਰਿੰਨ੍ਹਣ ਤੋਂ ਕੌੜਾ ਸਵਾਦ ਹੋਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|