Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raamo. ਰਾਮ (ਪ੍ਰਭੂ) ਹੀ। Lord Master’s. ਉਦਾਹਰਨ: ਰਾਮੋ ਰਾਮ ਨਾਮ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥ Raga Aaasaa 4, Chhant 9, 2:1 (P: 443).
|
Mahan Kosh Encyclopedia |
ਦੇਖੋ- ਰਾਮ ਕੌਰ। 2. ਮਾਤਾ ਦਾਮੋਦਰੀ ਜੀ ਦੀ ਵਡੀ ਭੈਣ, ਜੋ ਡਰੋਲੀ ਨਿਵਾਸੀ ਭਾਈ ਸਾਂਈਂਦਾਸ ਨਾਲ ਵਿਆਹੀ ਗਈ ਸੀ. ਇਸ ਦੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿੱਚ ਅਟਲ ਸ਼੍ਰੱਧਾ ਸੀ. “ਯਥਾ ਸ਼ਕਤਿ ਦੰਪਤੀ ਹੁਲਾਸ। ਸੇਵਤ ਰਾਮੋ ਸਾਂਈਂਦਾਸ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|