Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raal. ਖਾਕ, ਧੂੜ। dust. ਉਦਾਹਰਨ: ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥ Raga Bilaaval 5, 41, 2:2 (P: 811).
|
English Translation |
n.f. rosin.
|
Mahan Kosh Encyclopedia |
ਨਾਮ/n. ਰਜ. ਰਵਾਲ. ਧੂਲਿ. “ਮੋਕਉ ਦੀਜੈ ਦਾਨੁ ਪ੍ਰਭ, ਸੰਤਨਪਗ ਰਾਲ.” (ਬਿਲਾ ਮਃ ੫) “ਸਗਲ ਚਰਨ ਕੀ ਇਹੁ ਮਨੁ ਰਾਲਾ.” (ਆਸਾ ਮਃ ੫) 2. ਸਾਲ ਬਿਰਛ ਦਾ ਗੂੰਦ. Resin. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|