Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raalee. ਖਾਕ, ਧੂੜ। dust. ਉਦਾਹਰਨ: ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥ (ਧੂੜ). Raga Dhanaasaree 4, 4, 4:2 (P: 668).
|
SGGS Gurmukhi-English Dictionary |
dust.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਰਜ. ਰਵਾਲ. ਧੂਲਿ. “ਹਮ ਸਾਧਜਨਾ ਪਗ ਰਾਲੀ.” (ਧਨਾ ਮਃ ੪) 2. ਵਿ. ਰਜ ਤੁੱਲ. ਤੁੱਛ. “ਮੋਹਨ, ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ.” (ਗਉ ਛੰਤ ਮਃ ੫) 3. ਰਾਲ ਦਾ ਬਣਿਆ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|