Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raavee. ਭੋਗੀ, ਮਾਣੀ। enjoyed. ਉਦਾਹਰਨ: ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥ Raga Sireeraag 4, Vaar 16, Salok, 3, 1:7 (P: 89).
|
SGGS Gurmukhi-English Dictionary |
relished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. the river Ravi; story teller; cf. ਰਵਾਇਤ.
|
Mahan Kosh Encyclopedia |
ਰਮਣ ਕੀਤੀ. ਭੋਗੀ. “ਰਾਵੀ ਸਿਰਜਨਹਾਰਿ.” (ਮਃ ੩ ਵਾਰ ਸ੍ਰੀ) 2. ਨਾਮ/n. ਐਰਾਵਤੀ ਨਦੀ. ਰਿਗਵੇਦ ਵਿੱਚ ਇਸ ਦਾ ਨਾਮ ਪਰੁਸ਼ਨੀ {परुष्णी} ਆਇਆ ਹੈ. ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲਕੇ ਚੰਬਾ ਮਾਧੋਪੁਰ ਦੇਹਰਾਬਾਬਾਨਾਨਕ ਲਹੌਰ ਮਾਂਟਗੁਮਰੀ. ਮੁਲਤਾਨ ਆਦਿ ਵਿੱਚ ੪੫੦ ਮੀਲ ਵਹਿਂਦੀ ਹੋਈ, ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ. “ਰਾਵੀ ਤੀਰ ਜਾਟ ਇਕ ਰਹੈ.” (ਚਰਿਤ੍ਰ ੧੦੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|