Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raavæ. ਭੋਗਦਾ ਹੈ, ਮਾਣਦਾ ਹੈ। enjoy. ਉਦਾਹਰਨ: ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ Raga Sireeraag 1, Asatpadee 2, 1:1 (P: 54). ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥ (ਮਾਣਦਾ ਹੈ). Raga Maajh 5, 23, 1:3 (P: 101). ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥ (ਮਾਣਦੀ, ਸਿਮਰਦੀ). Raga Aaasaa 3, Asatpadee, 23, 1:2 (P: 422).
|
SGGS Gurmukhi-English Dictionary |
relishes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|