Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raasee. 1. ਪੂੰਜੀ, ਸਰਮਾਇਆ। 2. ਠੀਕ ਹੋ ਜਾਣ, ਵਸ ਵਿਚ ਆ ਜਾਣ। 3. ਰਸੀ ਹੋਈ। 1. capital, stock. 2. control;adjusted. 3. enjoyable.
ਉਦਾਹਰਨਾ:
1. ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ Raga Sireeraag 1, Asatpadee 6, 2:1 (P: 56).
ਉਦਾਹਰਨ:
ਜਹ ਦੇਖਉ ਤਤ ਦੁਖ ਕੀ ਰਾਸੀ ॥ (ਸਮਾਨ, ਪੂੰਜੀ). Raga Jaitsaree Ravidas, 1, 3:1 (P: 710).
2. ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥ Raga Aaasaa 1, 25, 1:2 (P: 356).
ਉਦਾਹਰਨ:
ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥ (ਸਫਲ, ਪੂਰਾ). Raga Soohee 5, Chhant 7, 3:2 (P: 781).
3. ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥ Raga Maaroo 3, Solhaa 5, 6:3 (P: 1048).

SGGS Gurmukhi-English Dictionary
1. capital, merchandise, material, ingredients. 2. set right, made to suite well, put on the right path. 3. juicy.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits