Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raah. 1. ਰਸਤਾ, ਮਾਰਗ। 2. ਨੀਯਮ, ਦਸਤੂਰ, ਤਰੀਕਾ। 1. way, route, path. 2. practice, technique. ਉਦਾਹਰਨਾ: 1. ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥ Raga Sireeraag 4, Vaar 24, Salok, 3, 2:3 (P: 87). ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ (ਧਰਮ). Raga Maajh 1, Vaar 9:5 (P: 142). ਰਾਹ ਦੋਵੈ ਖਸਮੁ ਏਕੋ ਜਾਣ ॥ Raga Gaurhee 1, Asatpadee 5, 8:1 (P: 223). ਵਿਸਮਾਦੁ ਉਝੜ ਵਿਸਮਾਦੁ ਰਾਹ ॥ Raga Aaasaa 1 Vaar, 3, Salok, 1, 1:12 (P: 464). 2. ਘਾਹੁ ਖਾਨਿ ਤਿਨਾ ਮਾਸੁ ਖਵਾਏ ਏਹਿ ਚਲਾਏ ਰਾਹ ॥ Raga Maajh 1, Vaar 14, Salok, 1, 1:2 (P: 144).
|
SGGS Gurmukhi-English Dictionary |
[1. P. n. 2. P. n.] 1. way, path, manner, method, custom, habit. 2. Rahu, the ascending node of astronomy which is said to cause eclipse
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. same as ਰਸਤਾ, pathway. (2) v.imperative form of ਰਾਹਣਾ to tip; to till.
|
Mahan Kosh Encyclopedia |
ਫ਼ਾ. [راہ] ਨਾਮ/n. ਮਾਰਗ. ਰਾਸ੍ਤਹ. ਪੰਥ। 2. ਮਜ਼ਹਬ. ਧਰਮ. “ਰਾਹ ਦੋਵੈ ਇਕੁ ਜਾਣੈ.” (ਮਃ ੧ ਵਾਰ ਮਾਝ) 3. ਕ਼ਾਇ਼ਦਾ. ਨਿਯਮ. ਕ਼ਾਨੂਨ. “ਇਹੁ ਕਿਸ ਰਾਹ ਸੁ ਰੋਕੈ ਜਾਗਾ?” (ਗੁਪ੍ਰਸੂ) 4. ਤਰੀਕਾ. ਢੰਗ. “ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ.” (ਮਃ ੧ ਵਾਰ ਮਾਝ) 5. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। 6. ਅ਼. [راح] ਰਾਹ਼. ਖ਼ੁਸ਼ੀ. ਪ੍ਰਸੰਨਤਾ. ਰਾਹ਼ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|