Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raahee. ਰਾਹਾਂ ਤੇ। ways, paths. ਉਦਾਹਰਨ: ਭਰਮੇ ਭੂਲਾ ਬਹੁਤੀ ਰਾਹੀ ॥ (ਰਾਹਾਂ ਤੇ). Raga Aaasaa 5, 8, 2:4 (P: 372). ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥ (ਰਾਹਾਂ ਕਰਕੇ ਭਾਵ ਬਹੁਤ ਸਸਤ੍ਰਾਂ ਦੇ ਗਿਆਤਾ ਹੋਣ ਕਰਕੇ). Raga Raamkalee 5, Vaar 7ਸ, 5, 2:1 (P: 960). ਦਸ ਅਉਰਾਤ ਰਖਹੁ ਬਦ ਰਾਹੀ ॥ (ਰਾਹਾਂ ਤੋਂ). Raga Maaroo 5, Solhaa 12, 4:2 (P: 1083).
|
SGGS Gurmukhi-English Dictionary |
paths.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. traveller, wayfarer.
|
Mahan Kosh Encyclopedia |
ਰਾਹ (ਮਾਰਗ) ਜਾਣ ਵਾਲਾ. ਰਾਹਗੀਰ. ਮੁਸਾਫਿਰ. ਪਾਂਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|