Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ree. 1. ਇਸਤ੍ਰੀ ਸੰਬੋਧਕ ਸ਼ਬਦ, ਹੇ। 2. ਦੀ। 1. Oh!. 2. of. ਉਦਾਹਰਨਾ: 1. ਭਾਵਨੁ ਤਿਆਗਿਓ ਰੀ ਤਿਆਗਿਓ ॥ Raga Gaurhee 5, 160, 1:1 (P: 214). ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥ Raga Aaasaa 1, 26, 2:1 (P: 357). 2. ਹੀਓ ਮਹਰਾਜ ਰੀ ਮਾਇਓ ॥ Raga Todee 5, 19, 1:2 (P: 715).
|
Mahan Kosh Encyclopedia |
ਡਿੰਗ. ਵ੍ਯ. ਸੰਬੰਧ ਬੋਧਕ. ਦਾ. ਕਾ. ਕੀ. “ਮਹਾਰਾਜਰੀ ਮਾਇਓ.” (ਟੋਡੀ ਮਃ ੫) ਮਹਾਰਾਜਾ ਦੀ ਮਾਇਆ। 2. ਇਸਤ੍ਰੀ ਲਈ ਸੰਬੋਧਨ ਸ਼ਬਦ. ਅਰੀ! ਨੀ! “ਬੇਢੀ ਕੇ ਗੁਨ, ਸੁਨਿ ਰੀ ਬਾਈ!” (ਸੋਰ ਨਾਮਦੇਵ) 3. ਸੰ. ਧਾ. ਚੁਇਣਾ (ਟਪਕਣਾ), ਡਿਗਣਾ। 4. ਸੰ. {ॠ} ਧਾ. ਜਾਣਾ, ਪ੍ਰਾਪਤ ਕਰਨਾ, ਹਿੰਸਾ ਕਰਨਾ, ਫੈਲਾਉਣਾ। 5. ਨਾਮ/n. ਦੇਵ ਦੈਤਾਂ ਦੀ ਮਾਤਾ। 6. ਦਯਾ। 7. ਨਿੰਦਾ। 8. ਰਾਖਸ। 9. ਡਰ. ਭਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|