Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rees. 1. ਬਰਾਬਰੀ ਦੀ ਅਭਿਲਾਸ਼ਾ। 2. ਬਰਾਬਰੀ। 1. wish to emulate. 2. parity, vie. ਉਦਾਹਰਨਾ: 1. ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ Japujee, Guru Nanak Dev, 32:4 (P: 7). 2. ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ Raga Sireeraag 1, 3, 4:2 (P: 15). ਓਨਾ ਦੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥ (ਬਰਾਬਰੀ, ਨਕਲ). Raga Sorath 3, Asatpadee 1, 5:3 (P: 638).
|
SGGS Gurmukhi-English Dictionary |
[P. n.] Following a precept, emulation, envy, jealousy
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. emulation, imitation.
|
Mahan Kosh Encyclopedia |
ਨਾਮ/n. ਈਰਸ਼ਾ. ਕਿਸੇ ਨੂੰ ਦੇਖਕੇ ਉਸ ਤੁੱਲ ਕਰਮ ਕਰਨ ਦੀ ਕ੍ਰਿਯਾ। 2. ਤੁੱਲਤਾ. ਬਰਾਬਰੀ. “ਓਨਾ ਕੀ ਰੀਸ ਕਰੇ ਸੁ ਵਿਗੁਚੈ.” (ਸੋਰ ਅ: ਮਃ ੩) 3. ਬਰਾਬਰੀ ਦੀ ਅਭਿਲਾਖਾ. “ਕੀਟਾ ਆਈ ਰੀਸ.” (ਜਪੁ) 4. ਫ਼ਾ. [رِیش] ਰੀਸ਼. ਦਾੜ੍ਹੀ। 5. ਅ਼. ਪੰਖ. ਪਰ. ਖੰਭ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|