Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Reesaalaa. ਰਸ ਵਾਲੇ। relish-giving. ਉਦਾਹਰਨ: ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ (ਰਸਾਲੇ, ਰਸ ਵਾਲੇ). Raga Vadhans 1, Chhant 2, 7:1 (P: 567).
|
Mahan Kosh Encyclopedia |
(ਰੀਸਾਲ, ਰੀਸਾਲੂ) ਵਿ. ਰਸ-ਆਲਯ. ਰਸ ਦਾ ਘਰ। 2. ਹਰਸ਼ (ਆਨੰਦ) ਕਰਨ ਵਾਲਾ। 3. ਸੁੰਦਰ. ਮਨੋਹਰ. “ਕੰਚਨ ਕੋਟ ਰੀਸਾਲ.” (ਸ੍ਰੀ ਮਃ ੧) “ਤੇਰੇ ਬੰਕੇ ਲੋਇਣ, ਦੰਤ ਰੀਸਾਲਾ.” (ਵਡ ਛੰਤ ਮਃ ੧) “ਮੇਰਾ ਕੰਤੁ ਰੀਸਾਲੂ.” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|