Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Reesaaloo. ਰਸ ਵਾਲਾ, ਅਨੰਦੀ, ਸੁੰਦਰ । joyous, treasure of ambrosia. ਉਦਾਹਰਨ: ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥ (ਰਸ ਵਾਲਾ, ਅਨੰਦੀ, ਸੁੰਦਰ). Raga Sireeraag 1, 10, 2:3 (P: 17).
|
SGGS Gurmukhi-English Dictionary |
relishing, joyous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੀਸਾਲ, ਰੀਸਾਲਾ) ਵਿ. ਰਸ-ਆਲਯ. ਰਸ ਦਾ ਘਰ। 2. ਹਰਸ਼ (ਆਨੰਦ) ਕਰਨ ਵਾਲਾ। 3. ਸੁੰਦਰ. ਮਨੋਹਰ. “ਕੰਚਨ ਕੋਟ ਰੀਸਾਲ.” (ਸ੍ਰੀ ਮਃ ੧) “ਤੇਰੇ ਬੰਕੇ ਲੋਇਣ, ਦੰਤ ਰੀਸਾਲਾ.” (ਵਡ ਛੰਤ ਮਃ ੧) “ਮੇਰਾ ਕੰਤੁ ਰੀਸਾਲੂ.” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|