Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Reesæ. 1. ਨਿਕਲਦਾ, ਰਿਸਦਾ। 2. ਬਰਾਬਰੀ ਕਰਕੇ, ਨਕਲ ਕਰਕੇ। 1. come out. 2. emulating. ਉਦਾਹਰਨਾ: 1. ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥ Raga Gaurhee 1, Asatpadee 18, 7:2 (P: 229). ਨੀਰੁ ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ ॥ Raga Saarang 5, 11, 3:1 (P: 1205). 2. ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ Raga Gaurhee 4, Vaar 9:4 (P: 304).
|
Mahan Kosh Encyclopedia |
ਨਿਕਲਦਾ. ਟਪਕਦਾ. (ਸੰ. {ऋष्.} ਧਾ. ਵਹਿਣਾ). “ਨੀਰੁ ਬਿਲੋਵੈ ਅਤਿ ਸ੍ਰਮ ਪਾਵੈ, ਨੈਨੂ ਕੈਸੇ ਰੀਸੈ?” (ਸਾਰ ਮਃ ੫) 2. ਰੀਸੇ ਤੋਂ. ਰੀਸ ਕਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|