Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruk-maaᴺgaḋ. ਇਕ ਪੌਰਾਣਿਕ ਧਰਮਾਤਮਾ ਰਾਜਾ, ਨਾਮ ਸਿਮਰਨ ਜਿਸ ਦੀ ਨਿਤਕਾਰ ਸੀ। one of the mythological meditating king. ਉਦਾਹਰਨ: ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥ Sava-eeay of Guru Amardas, 13:3 (P: 1394).
|
SGGS Gurmukhi-English Dictionary |
a mythological king who was spiritualy inlined.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. {रुक्माङ्गद} ਸੁਇਨੇ ਦਾ ਅਗੰਦ (ਭੁਜਬੰਦ). 2. ਇੱਕ ਧਰਮਾਤਮਾ ਰਾਜਾ. ਜੋ ਵੀਰਮਾਣੇ ਦਾ ਪੁਤ੍ਰ, ਮੋਹਿਨੀ ਦਾ ਪਤਿ ਅਤੇ ਧਰਮਾਂਗਦ ਦਾ ਪਿਤਾ ਸੀ. ਦੇਖੋ- ਇਸ ਦੀ ਕਥਾ ਨਾਰਦਪੁਰਾਣ, ਉੱਤਰ ਭਾਗ, ਅਧ੍ਯਾਯ #੯ ਤੋਂ ੩੮ ਤਕ. “ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|