Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rukʰ. ਦਰਖਤ। tree. ਉਦਾਹਰਨ: ਜਾ ਕੇ ਰੁਖ ਬਿਰਖ ਆਰਾਉ ॥ Raga Sireeraag 1, 32, 2:1 (P: 25).
|
Mahan Kosh Encyclopedia |
ਨਾਮ/n. ਰੁਹ. ਬਿਰਛ. ਰੁੱਖ। 2. ਦੁੱਬ. ਦੂਰਵਾ ਅਤੇ ਬੇਲ. “ਕੇਤੇ ਰੁਖ ਬਿਰਖ ਹਮ ਚੀਨੇ.” (ਗਉ ਮਃ ੧) 3. ਫ਼ਾ. [رُخ] ਰੁਖ਼. ਚੇਹਰਾ। 4. ਤ਼ਰਫ਼. ਦਿਸ਼ਾ. “ਲਖ ਨਿਜ ਰੁਖ ਕੀ ਬਾਤ.” (ਗੁਪ੍ਰਸੂ) 5. ਰੁਚਿ. ਖ੍ਵਾਹਸ਼. “ਖਾਨ ਪਾਨ ਰੁਖ ਕਰ ਨਹਿ ਲੀਨਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|