Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruch. 1. ਰੁਚੀ, ਲਗਾਓ, ਪ੍ਰੀਤ। 2. ਤਾਂਘ, ਲੋਚਾ। 1. affection, love, pleasure. 2. longing. ਉਦਾਹਰਨਾ: 1. ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥ Raga Gaurhee 5, 127, 3:2 (P: 206). ਉਦਾਹਰਨ: ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥ (ਪ੍ਰਸੰਨਤਾ ਦੀ ਨਜ਼ਰ). Raga Nat-Naraain 5, 1, 1:1 (P: 978). 2. ਧਨਿ ਤੇਊ ਜਿਹ ਰੁਚ ਇਆ ਮਨੂਆ ॥ Raga Gaurhee 5, Baavan Akhree, 4:2 (P: 251).
|
SGGS Gurmukhi-English Dictionary |
1. inclination, liking, aptitude. 2. longing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. {रुच्.} ਧਾ. ਚਮਕਣਾ, ਖ਼ੁਸ਼ ਹੋਣਾ, ਉਤਸਾਹ ਕਰਨਾ, ਚਾਹਣਾ (ਲੋੜਨਾ). 2. ਦੇਖੋ- ਰੁਚਿ. “ਜਗ ਝੂਠੇ ਕਉ ਸਾਚੁ ਜਾਨਕੈ ਤਾ ਸਿਉ ਰੁਚ ਉਪਜਾਈ.” (ਟੋਢੀ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|