Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rupaa. ਚਾਂਦੀ, ਸਫੈਦ ਰੰਗ ਦੀ ਇਕ ਕੀਮਤੀ ਧਾਤ। silver. ਉਦਾਹਰਨ: ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ Raga Sireeraag 1, 4, 2:1 (P: 15).
|
SGGS Gurmukhi-English Dictionary |
[P. n.] Silver
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਰੂਪ੍ਯ. ਚਾਂਦੀ. ਰਜਤ. “ਨਾਨਕ ਜੇ ਵਿਚਿ ਰੁਪਾ ਹੋਇ.” (ਧਨਾ ਮਃ ੧) ਦੇਖੋ- ਰੂਪ੍ਯ। 2. ਖ਼ਾ. ਗਠਾ. ਪਿਆਜ਼. ਗੰਢਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|