Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruᴺnee. ਰੋਈ। wept, wailed. ਉਦਾਹਰਨ: ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥ Raga Aaasaa 1, Chhant 5, 3:3 (P: 439). ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ ॥ (ਰੋਈ ਭਾਵ ਪੁਕਾਰ ਕੀਤੀ). Raga Vadhans 1, Alaahnneeaan 3, 5:3 (P: 580).
|
|