Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Roopaa. 1. ਚਾਂਦੀ। 2. ਸੁੰਦਰਤਾ। 1. silver. 2. beauty. ਉਦਾਹਰਨਾ: 1. ਸੁਇਨਾ ਰੂਪਾ ਫੁਨਿ ਨਹੀ ਦਾਮ ॥ Raga Gaurhee 5, 106, 3:1 (P: 187). 2. ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥ Raga Sorath 5, 48, 2:1 (P: 620).
|
SGGS Gurmukhi-English Dictionary |
1. silver. 2. beauty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਰੂਪ੍ਯ. ਚਾਂਦੀ. ਰੁਪਯਾ. “ਸੁਇਨਾ ਰੂਪਾ ਫੁਨਿ ਨਹੀ ਦਾਮ.” (ਗਉ ਮਃ ੫) 2. ਭਾਈ ਰੂਪਚੰਦ ਦਾ ਵਸਾਇਆ ਇੱਕ ਪਿੰਡ, ਜੋ ਨਾਭੇ ਦੀ ਫੂਲ ਨਜਾਮਤ ਵਿੱਚ ਹੈ, ਜਿਸ ਦਾ ਪੂਰਾ ਨਾਮ ਭਾਈਰੂਪਾ ਹੈ. ਇੱਥੇ ਭਾਈ ਰੂਪਚੰਦ ਦੀ ਔਲਾਦ ਹੈ, ਜੋ ਲੰਗਰ ਦੀ ਸੇਵਾ ਕਰਦੀ ਹੈ, ਅਰ ਰਿਆਸਤ ਵੱਲੋਂ ਮੁਆਫੀ ਹੈ. ਦੇਖੋ- ਰੂਪਚੰਦ ਭਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|