Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Roopee. 1. ਰੂਪਾਂ ਵਿਚ, ਸ਼ਕਲ/ਆਕਾਰ ਵਿਚ। 2. ਸੁੰਦਰਤਾ ਦੁਆਰਾ। 1. forms, embodiment. 2. beauty. ਉਦਾਹਰਨਾ: 1. ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥ Raga Aaasaa 1, 22, 1:2 (P: 355). ਗੋਬਿਦੁ ਗਾਜੈ ਸਬਦੁ ਬਾਜੈ ਅਨਦ ਰੂਪੀ ਮੇਰੋ ਰਾਮਈਆ ॥ Raga Parbhaatee, Naamdev, 2, 1:1 (P: 1351). 2. ਰੂਪੀ ਭੁਖ ਨ ਉਤਰੈ ਜਾ ਦੇਖਾਂ ਤਾਂ ਭੁਖ ॥ Raga Malaar 1, Vaar 21, Salok, 1, 2:3 (P: 1287).
|
SGGS Gurmukhi-English Dictionary |
1. forms, embodiment. 2. beauty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰੂਪੀਂ. ਰੂਪਾਂ ਵਿੱਚ. “ਸਰਬੀ ਰੰਗੀ ਰੂਪੀ ਤੂਹੈ.” (ਆਸਾ ਮਃ ੧) 2. ਸੰ. {रूपिन्.} ਵਿ. ਰੂਪ ਵਾਲਾ। 3. ਤੁੱਲ. ਸਦ੍ਰਿਸ਼. “ਤਰਵਰਰੂਪੀ ਰਾਮ ਹੈ ਫਲਰੂਪੀ ਬੈਰਾਗੁ.” (ਸ. ਕਬੀਰ) 4. ਅੰ. Rupee ਸ਼ਬਦ ਜੋ ਰੁਪਯੇ ਲਈ ਵਰਤੀਦਾ ਹੈ, ਇਸ ਦਾ ਮੂਲ ਸੰਸਕ੍ਰਿਤ ਰੌਪ੍ਯ ਹੈ, ਦੇਖੋ, ਰੁਪਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|