Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Roopaᴺ. 1. ਸੁੰਦਰਤਾ। 2. ਰੂਪੀ। 1. beauty. 2. form. ਉਦਾਹਰਨਾ: 1. ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥ Raga Jaitsaree 5, Vaar 8ਸ, 5, 1:1 (P: 707). 2. ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥ Salok Sehaskritee, Gur Arjan Dev, 4:2 (P: 1354).
|
|