Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Roolṇaa. ਰੁਲਣਾ, ਖੁਆਰ ਹੋਣਾ। to roll. ਉਦਾਹਰਨ: ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥ Raga Maajh 5, Din-Rain, 1:8 (P: 136).
|
Mahan Kosh Encyclopedia |
(ਰੂਲਨਾ) ਦੇਖੋ- ਰੁਲਨਾ। 2. ਮਿਲਣਾ. “ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧੁ ਰੂਲਕੇ.” (ਅਕਾਲ) “ਹਰਿ, ਤੁਧ ਵਿਣੁ ਖਾਕੂ ਰੂਲਣਾ.” (ਮਾਝ ਮਃ ੫ ਦਿਨਰੈਣ) “ਧਰ ਸੰਗਿ ਰੂਲਿਆ.” (ਗਉ ਮਃ ੫) “ਮਾਟੀ ਸੰਗਿ ਰੂਲੇ.” (ਸੂਹੀ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|