Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rékʰ. 1. ਲੀਹ। 2. ਲਕੀਰਾਂ, ਨਿਖੇੜੇ ਦਾ ਚਿੰਨ੍ਹ, ਚਿਹਨ। 3. ਧਾਰ। 1. precedent. 2. outline, writ. 3. streak. ਉਦਾਹਰਨਾ: 1. ਕੁੰਟ ਚਾਰਿ ਦਹਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥ Raga Gaurhee 5, Baavan Akhree, 17ਸ :1 (P: 253). 2. ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ Raga Gaurhee 5, Sukhmanee 16 Salok :1 (P: 283). ਕਿਰਤ ਰੇਖ ਕਰਿ ਕਰਮਿਆ ॥ (ਕੀਤੇ ਕੰਮਾਂ ਦੀ ਲਿਖਤ ਅਨੁਸਾਰ). Raga Basant 5, Asatpadee 2, 6:2 (P: 1193). 3. ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥ Salok, Farid, 14:2 (P: 1378).
|
SGGS Gurmukhi-English Dictionary |
1. precedent. 2. outline, writ. 3. streak.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. any of the lines on the palm or hand.
|
Mahan Kosh Encyclopedia |
ਸੰ. ਰੇਖਾ. ਨਾਮ/n. ਲਕੀਰ. ਲੀਕ. “ਕਜਲ ਰੇਖ ਨ ਸਹਿਦਿਆ.” (ਸ. ਫਰੀਦ) 2. ਹੱਥ ਪੈਰ ਆਦਿ ਅੰਗਾਂ ਦੀਆਂ ਲੀਕਾਂ, ਜਿਨ੍ਹਾਂ ਦੇ ਸਾਮੁਦ੍ਰਿਕ ਅਨੁਸਾਰ ਅਨੇਕ ਸ਼ੁਭ ਅਸ਼ੁਭ ਫਲ ਮੰਨੇ ਹਨ. “ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ.” (ਜਾਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|