Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rékʰaa. ਲਕੀਰ। writ. ਉਦਾਹਰਨ: ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥ Raga Saarang 5, 88, 1:2 (P: 1221).
|
SGGS Gurmukhi-English Dictionary |
writ.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. line, streak.
|
Mahan Kosh Encyclopedia |
ਦੇਖੋ- ਰੇਖ. “ਫੋਰਿ ਭਰਮ ਕੀ ਰੇਖਾ.” (ਸਾਰ ਮਃ ੫) ਭ੍ਰਮ ਦੀ ਲੀਕ ਮੇਟਕੇ। 2. ਚਿਤ੍ਰਲੇਖਾ ਦੀ ਥਾਂ ਭੀ ਰੇਖਾ ਸ਼ਬਦ ਵਰਤਿਆ ਹੈ- “ਤਬ ਰੇਖਾ ਕਹਿਂ ਬੋਲ ਪਠਾਇਸ.” (ਚਰਿਤ੍ਰ ੧੪੨) ਦੇਖੋ- ਚਿਤ੍ਰਲੇਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|