Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Réṇ. ਮਿਟੀ, ਚਰਨ ਧੂੜ, ਧੂੜੀ। dust of feet. ਉਦਾਹਰਨ: ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ Raga Gaurhee 5, Baavan Akhree, 31:7 (P: 256). ਉਦਾਹਰਨ: ਸਰਬ ਕੀ ਰੇਣ ਹੋਵੀਜੈ ॥ Raga Raamkalee 3, 44, 4:1 (P: 896).
|
SGGS Gurmukhi-English Dictionary |
dust of feet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. dust.
|
Mahan Kosh Encyclopedia |
(ਰੇਣਕਾ, ਰੇਣਾ, ਰੇਣਾਰ, ਰੇਣਾਰੁ, ਰੇਣੁ) ਸੰ. ਨਾਮ/n. ਰੇਣੁ. ਰਜ. ਧੂਲਿ. ਧੂੜ. ਅ਼. ਰਫ਼ੀ. “ਸਗਲ ਕੀ ਰੇਣ ਜਾਕਾ ਮਨ ਹੋਇ.” (ਸੁਖਮਨੀ) “ਨਾਨਕੁ ਜਾਚੈ ਸੰਤ ਰੇਣਾਰੁ.” (ਧਨਾ ਮਃ ੫) 2. ਫੁੱਲਾਂ ਦੀ ਮਕਰੰਦ. Pollen. 3. ਡਿੰਗ-ਰੇਣਕਾ. ਪ੍ਰਿਥਿਵੀ. ਜ਼ਮੀਨ. ਰੇਣਾ ਸ਼ਬਦ ਭੀ ਡਿੰਗਲ ਭਾਸ਼ਾ ਵਿੱਚ ਪ੍ਰਿਥਿਵੀ ਬੋਧਕ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|