Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Réṇaa. ਚਰਨਧੂੜ, ਧੂੜੀ। dust of feet. ਉਦਾਹਰਨ: ਆਪ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥ (ਚਰਨਧੂੜੀ). Raga Sireeraag 5, 95, 3:2 (P: 51).
|
SGGS Gurmukhi-English Dictionary |
dust of feet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੇਣ, ਰੇਣਕਾ, ਰੇਣਾਰ, ਰੇਣਾਰੁ, ਰੇਣੁ) ਸੰ. ਨਾਮ/n. ਰੇਣੁ. ਰਜ. ਧੂਲਿ. ਧੂੜ. ਅ਼. ਰਫ਼ੀ. “ਸਗਲ ਕੀ ਰੇਣ ਜਾਕਾ ਮਨ ਹੋਇ.” (ਸੁਖਮਨੀ) “ਨਾਨਕੁ ਜਾਚੈ ਸੰਤ ਰੇਣਾਰੁ.” (ਧਨਾ ਮਃ ੫) 2. ਫੁੱਲਾਂ ਦੀ ਮਕਰੰਦ. Pollen. 3. ਡਿੰਗ-ਰੇਣਕਾ. ਪ੍ਰਿਥਿਵੀ. ਜ਼ਮੀਨ. ਰੇਣਾ ਸ਼ਬਦ ਭੀ ਡਿੰਗਲ ਭਾਸ਼ਾ ਵਿੱਚ ਪ੍ਰਿਥਿਵੀ ਬੋਧਕ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|