Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ræ. ਕਿਰਨਾਂ ਵਾਲਾ। of rays. ਉਦਾਹਰਨ: ਕਲਿ ਵਿਚ ਧੂ ਅੰਧਾਰੁ ਸਾ ਚੜਿਆ ਰੈ ਭਾਣ ॥ Raga Raamkalee, Balwand & Sata, Vaar 6:8 (P: 968).
|
SGGS Gurmukhi-English Dictionary |
of rays.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਰਈ colloq. see ਰਾਏ.
|
Mahan Kosh Encyclopedia |
ਡਿੰਗ. ਹੈ. ਅਸ੍ਤਿ. “ਹਰਿ ਰੰਗ ਅਨੂਪੈ ਰੈ.” (ਕਾਨ ਮਃ ੫) 2. ਸੰ. ਰੈ. ਧਾ. ਸ਼ਬਦ ਕਰਨਾ। 3. ਨਾਮ/n. ਧਨ. ਦੌਲਤ। 4. ਸੁਵਰਣ. ਸੋਨਾ। 5. ਵ੍ਯ. ਛੇਤੀ. ਫੌਰਨ. ਦੇਖੋ- ਰਯ 5. “ਦੂਰ ਕਰੈ ਤਨ ਕੇ ਦੁਖ ਰੈ ਸੇ.” (ਕ੍ਰਿਸਨਾਵ) ਛੇਤੀ ਨਾਲ. ਫ਼ੌਰਨ। 6. ਰੈ ਸ਼ਬਦ ਰਮਜਾਣਾ (ਲੀਨਹੋਣਾ) ਅਰਥ ਵਿੱਚ ਭੀ ਆਇਆ ਹੈ, ਜਿਵੇਂ- “ਕਰ ਕੰਜਨ ਮੇ ਰੈ ਗਏ.” (ਹਨੂ) ਸੀਤਾ ਦੇ ਹੱਥ ਕਮਲਾਂ ਵਿੱਚ ਲੀਨ ਹੋਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|