Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rænaa-ee. ਰਾਤ ਦਾ। of night. ਉਦਾਹਰਨ: ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥ Raga Gaurhee 9, 2, 1:2 (P: 219).
|
SGGS Gurmukhi-English Dictionary |
of night.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਾਤ੍ਰਿ ਮੇਂ. ਰਾਤ ਵੇਲੇ. “ਜਿਉ ਸੁਪਨਾ ਰੈਨਾਈ.” (ਸਾਰ ਮਃ ੯) 2. ਰਾਤ੍ਰਿ ਨਾਲ ਹੈ ਜਿਸ ਦਾ ਸੰਬੰਧ। 3. ਰਾਤ੍ਰਿਭਰ. ਸਾਰੀ ਰਾਤ. ਦੇਖੋ- ਦਿਨ ਰੈਨਾਈ। 4. ਰਿਣੀ. ਕਰਜਾਈ. “ਸਕਲ ਲੋਕ ਠਟਕੇ ਰਹੇ ਰੈਨਾਈ ਲਖਪਾਇ.” (ਚਰਿਤ੍ਰ ੭੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|