Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rænee. 1. ਰਾਤ। 2. ਰੰਗ ਦੀ ਮੱਟੀ। 1. night. 2. dieing bowl. ਉਦਾਹਰਨਾ: 1. ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥ Raga Gaurhee 5, 121, 1:2 (P: 204). 2. ਤਨਿ ਰੈਨੀ ਮਨੁ ਪੁਨਰਪਿ ਕਰਿਹਉ ਪਾਚਉ ਤਤ ਬਰਾਤੀ ॥ Raga Aaasaa, Kabir, 24, 1:1 (P: 482).
|
SGGS Gurmukhi-English Dictionary |
1. night. 2. dyeing bowl.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਜਨੀ. ਰਾਤ੍ਰਿ। 2. ਰੰਗ ਦੀ ਮੱਟੀ. ਰੰਗ ਦਾ ਪਾਤ੍ਰ. “ਤਨੁ ਰੈਨੀ ਮਨੁ ਪੁਨਰਪਿ ਕਰਿਹਉ.” (ਆਸਾ ਕਬੀਰ) “ਰੰਗਰੇਜ ਕੀ ਰੈਨੀ ਜ੍ਯੋਂ ਫੂਟਕੈ ਫੈਲੀ.” (ਚੰਡੀ ੧) 3. ਰਾਜਪੂਤਾਨੇ ਵਿੱਚ ਗਾੜ੍ਹੇ ਵਸਤ੍ਰ ਵਿੱਚਦੀਂ ਅਫੀਮ ਦਾ ਟਪਕਾਇਆ ਹੋਇਆ ਕੁਸੁੰਭੀ ਸਾਫ ਜਲ ਭੀ “ਰੈਨੀ” ਸਦਾਉਂਦਾ ਹੈ, ਜਿਸ ਨੂੰ ਅਫੀਮੀ ਪੀਂਦੇ ਅਤੇ ਮਿਹਮਾਨਾਂ ਨੂੰ ਪਿਆਉਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|