Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rol⒤. ਰੁਲਾ ਕੇ। roll in dust, suffer under the vagaries of time. ਉਦਾਹਰਨ: ਓਸੁ ਬਿਨਾ ਤੂੰ ਛੁਟਕੀ ਰੋਲਿ ॥ Raga Aaasaa 5, 82, 2:4 (P: 390).
|
SGGS Gurmukhi-English Dictionary |
roll in dust, suffer under the vagaries of time.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਰੋਲਕੇ. “ਰੋਲਿ ਬਿਰੋਲ ਲੀਆ ਜੈ ਮਖਣ.” (ਰਤਨਮਾਲਾ) ਰਿੜਕਕੇ ਜਿਸ ਨੇ ਮੱਖਣ ਵਿਰੋਲ (ਅਲਗ) ਕਰ ਲੀਤਾ. ਦੇਖੋ- ਰੋਲਨਾ 3। 2. ਰੁਲਾਕੇ. “ਓਸੁ ਬਿਨਾ ਤੂੰ ਛੁਟਕੀ ਰੋਲਿ.” (ਆਸਾ ਮਃ ੫) ਜੀਵਾਤਮਾ ਬਿਨਾ ਦੇਹ ਮਿੱਟੀ ਵਿੱਚ ਰੁਲਾ ਛੱਡੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|