Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgaa-i-aa. 1. ਰੰਗਿਆ ਗਿਆ। 2. ਰੰਗਵਾਇਆ, ਰੰਗ ਕਰਾਇਆ। 1. imbued, coloured. 2. dyed. ਉਦਾਹਰਨਾ: 1. ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਅਨਕ ਹਰਿ ਰੰਗਿ ਰੰਗਾਇਆ ॥ Raga Maaroo 1, Solhaa 20, 15:3 (P: 1041). 2. ਕਾਪੜੁ ਕਾਠੁ ਰੰਗਾਇਆ ਰਾਂਗਿ ॥ Raga Saarang 4, Vaar 15, Salok, 1, 2:1 (P: 1243).
|
|