Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgaavalaa. ਰੰਗੀਲਾ। mirthful, beautiful. ਉਦਾਹਰਨ: ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥ Raga Maaroo 5, Vaar 11, Salok, 5, 1:2 (P: 1098). ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜ ॥ (ਆਪਣੀ ਮੌਜ ਵਿਚ ਮਸਤ). Salok, Farid, 108:1 (P: 1383).
|
SGGS Gurmukhi-English Dictionary |
full of color/ festivity, attractive.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੰਗਾਵਲੀ) ਵਿ. ਰੰਗੀਲਾ. ਰੰਗੀਲੀ. ਦੇਖੋ- ਰੰਗ ਸ਼ਬਦ. “ਨਾਨਕ ਮਨ ਹੀ ਮੰਝਿ ਰੰਗਾਵਲਾ.” (ਵਾਰ ਮਾਰੂ ੨ ਮਃ ੫) “ਗੁਰਮੁਖਿ ਸਬਹਿ ਰੰਗਾਵਲੇ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|