Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgi-aa. 1. ਰੰਗਨ ਕੀਤਾ ਹੈ, ਪਿਆਰ ਵਾਲਾ ਕੀਤਾ। 2. ਰੰਗ ਲਿਆ। 1. dyed. 2. imbued, tinged. ਉਦਾਹਰਨਾ: 1. ਗੁਰਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥ Raga Sireeraag 3, 59, 1:2 (P: 36). 2. ਸਬਦਿ ਮਨੁ ਰੰਗਿਆ ਲਿਵ ਲਾਇ ॥ Raga Gaurhee 3, Asatpadee 8, 1:2 (P: 233). ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥ Raga Vadhans 3, Chhant 5, 4:1 (P: 571).
|
|