Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgéṫee. ਰੰਗੀ ਹੋਈ। imbued. ਉਦਾਹਰਨ: ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥ Raga Dhanaasaree 1, Chhant 3, 3:5 (P: 689).
|
Mahan Kosh Encyclopedia |
(ਰੰਗੇਤੜਾ) ਵਿ. ਰੰਗਿਆ ਹੋਇਆ. ਜਿਸ ਨੂੰ ਰੰਗ ਚੜ੍ਹਿਆ ਹੈ. ਰੰਜਿਤ. ਰੰਗੀ ਹੋਈ. “ਗੁਰਮੁਖਿ ਹਰਿਗੁਣ ਗਾਇ ਰੰਗਿ ਰੰਗੇਤੜਾ.” (ਸੂਹੀ ਅ: ਮਃ ੧) “ਪਭੁ ਸਾਚੇ ਸੇਤੀ ਰੰਗਿ ਰੰਗੇਤੀ.” (ਧਨਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|