Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺṇy⒰. 1. ਰੰਗ, ਵਰਣ ਭਾਵ ਪਿਆਰ। 2. ਰੰਗੇ ਗਏ। 1. colour viz., love. 2. drenched. ਉਦਾਹਰਨਾ: 1. ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥ Raga Soohee 4, 3, 1:1 (P: 731). 2. ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥ Raga Soohee 4, 3, 4:2 (P: 732).
|
SGGS Gurmukhi-English Dictionary |
color, deep love.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੰਙ, ਰੰਙਣ, ਰੰਙਣਿ) ਦੇਖੋ- ਰੰਗ, ਰੰਗਣ, ਰੰਗਣਿ ਅਤੇ ਰੰਗੁ. “ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ.” (ਤਿਲੰ ਮਃ ੧) “ਹਰਿ ਰੰਙੁ ਮਜੀਠੈ ਰੰਙੁ.” (ਸੂਹੀ ਮਃ ੪) “ਰੰਙਣਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|