Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺch. ਰਤਾ ਭਰ। least. ਉਦਾਹਰਨ: ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥ Raga Gaurhee 5, Thitee, 5:7 (P: 297).
|
SGGS Gurmukhi-English Dictionary |
a very small quantity, very little, little bit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m.&adj. same as ਰਿਣਕਾ a very small quantity; very little;also ਰੰਚਕ, ਰੰਚਕ ਮਾਤਰ.
|
Mahan Kosh Encyclopedia |
ਨਾਮ/n. ਰੇਜ਼ਹ. ਕਣਕਾ. ਜ਼ਰਰਾ. “ਰੰਚ ਮੇਰੁ ਕੀ ਸਮਤਾ ਕਰਹੀ.” (ਨਾਪ੍ਰ) 2. ਵਿ. ਤਨਿਕ. ਥੋੜਾ. “ਮਾਇਆ ਲਿਪਤ ਨ ਰੰਚ.” (ਗਉ ਥਿਤੀ ਮਃ ੫) 3. ਰੇਜ਼ਹ ਮਾਤ੍ਰ. ਕਨਕਾ ਭਰ. “ਰੰਚ ਕੰਚ ਤਿਂਹ ਰਹਿਨ ਨ ਦੀਨੋ.” (ਚਰਿਤ੍ਰ ੧੭੬) ਥੋੜਾ ਕੰਚਨ (ਸੋਨਾ) ਰਹਿਣ ਨਾ ਦਿੱਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|