Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺd. ਰੰਡੀ, ਵਿਧਵਾ। widow. ਉਦਾਹਰਨ: ਸਾਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥ Raga Sireeraag 1, Asatpadee 2, 4:1 (P: 54). ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥ (ਭਾਵ ਪ੍ਰਭੂ ਤੋਂ ਵਿਛੜੀ). Raga Soohee 3, Vaar 3, Salok, 3, 2:2 (P: 786).
|
SGGS Gurmukhi-English Dictionary |
widow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. {रण्डा.} ਰੰਡਾ. ਵਿਧਵਾ. “ਨਾ ਸੋਹਾਗਨਿ, ਨਾ ਓਹਿ ਰੰਡ.” (ਗੌਂਡ ਕਬੀਰ) “ਸਾ ਧਨ ਰੰਡ ਨ ਬੈਸਈ.” (ਸ੍ਰੀ ਅ: ਮਃ ੧) 2. ਫੂਹੜ. ਬੇ ਸਲੀਕ਼ਾ ਔਰਤ। 3. ਸੰ. {रण्ड.} ਧੂਰਤ. ਲੁੱਚਾ। 4. ਫਲ ਰਹਿਤ। 5. ਅੰਗ ਭੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|