Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺn. ਇਸਤ੍ਰੀ, ਔਰਤ। woman. ਉਦਾਹਰਨ: ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ Raga Gaurhee 4, Vaar 8ਸ, 4, 2:4 (P: 303).
|
English Translation |
n.f. woman; wife depec.
|
Mahan Kosh Encyclopedia |
ਸੰ. ਰਮਣੀ. ਨਾਮ/n. ਇਸਤ੍ਰੀ. ਨਾਰੀ. “ਰੰਨ ਕਿ ਰੁੰਨੈ ਹੋਇ?” (ਸੋਰ ਮਃ ੧) 2. ਭਾਰਯਾ. ਵਹੁਟੀ. “ਰੰਨਾ ਹੋਈਆਂ ਬੋਧੀਆਂ.” (ਮਃ ੧ ਵਾਰ ਸਾਰ) ਦੇਖੋ- ਬੋਧੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|