Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-ee-aa. 1. ਲਈਆਂ। got. “ਗੁਰ ਸਬਦੀ ਸੀਗਾਰੀਆ ਆਪਣੇ ਸਹਿ ਲਈਆ ਮਿਲਾਇ ॥” ਆਸਾ ੩, ਅਸ ੩੭, ੬:੨ (੪੩੦). 2. ਲਾ ਕੇ, ਜੋੜ ਕੇ। getting. “ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥” ਬਿਲਾ ੪, ਅਸ ੧, ੩:੧ (੮੩੩). 3. ਲਿਆ ਹੈ। has. “ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥” ਬਿਲਾ ੪, ਅਸ ੪, ੧*:੧ (੮੩੬). 4. ਲਾਈ ਹੈ, ਲਗਾਈ ਹੈ। applied. “ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥” ਬਿਲਾ ੪, ਅਸ ੬, ੮:੧ (੮੩੭).
|
Mahan Kosh Encyclopedia |
ਵਿ. ਲੈਣ ਵਾਲਾ। 2. ਲਗਾਈਆ. ਲਾਈ ਹੈ. “ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ.” (ਬਿਲਾ ਅ: ਮਃ ੪) 3. ਲੈ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|