Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-ee-æ*. 1. ਲਈਦਾ ਹੈ। auxiliary verb. “ਦੇ ਸਾਬੂਣੁ ਲਈਐ ਓਹੁ ਧੋਇ ॥” ਜਪੁ ੨੦:੪ (4). 2. ਲੈਂਦਾ ਹੈ। gets. “ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭਦੂ ਰਖਿ ਲਈਐ ॥” ਗੋਂਡ ੪, ੫, ੧:੨ (੮੬੧). 3. ਉਚਾਰਣ ਕਰੀਏ, (ਯਾਦ) ਕਰੀਏ, ਜਪੀਏ। recite, meditate. “ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥” ਸਲੋ ੩, ੬੨:੧ (੧੪੨੦).
|
SGGS Gurmukhi-English Dictionary |
1. (aux. v.) do, achieve, attain. 2. get, receive. 3. on achieving/ doing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|