Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-ukee. ਤੁੰਮੀ, ਤੁੰਬੀ, ਕਦੂ ਵਰਗੀ ਇਕ ਕਉੜੀ ਸਬਜ਼ੀ। gourd. “ਲਉਕੀ ਅਠਸਠਿ ਤੀਰਥ ਨੑਾਈ ॥” ਸੋਰ ਕਬ, ੮, ੨:੧ (੬੫੬).
|
SGGS Gurmukhi-English Dictionary |
a type of bitter gourd.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲਉਕਾ) ਸੰ. ਲਾਵੁਕ. ਨਾਮ/n. ਤੂੰਬਾ. ਤੂੰਬੀ. “ਰਵਿ ਸਸਿ ਲਉਕੇ, ਇਹੁ ਤਨੁ ਕਿੰਗੁਰੀ.” (ਰਾਮ ਅ: ਮਃ ੧) ਸੂਰਯ ਸ੍ਵਰ ਅਤੇ ਚੰਦ੍ਰਸ੍ਵਰ. ਇੜਾ ਪਿੰਗਲਾ. “ਲਉਕੀ ਅਠਸਠਿ ਤੀਰਥਿ ਨ੍ਹਾਈ.” (ਸੋਰ ਕਬੀਰ) 2. ਕੱਦੂ. ਅੱਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|