Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-é-i. 1. ਲਵੇ, ਉਚਾਰੇ, ਜਪੇ। recite, utters. “ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥” ਗੂਜ ੩, ਵਾਰ ੧੮ ਸ, ੩, ੧:੬ (੫੧੬). 2. ਲਵੇ। applies. “ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥” ਰਾਮ ੩, ਵਾਰ ੨ ਸ, ੩, ੨:੨ (੯੪੭).
|
SGGS Gurmukhi-English Dictionary |
(aux. v.) achieves, attains, does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲੈਂਦਾ ਹੈ. “ਆਪੇ ਹੀ ਲਾਇ ਲਏਇ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|