Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰṇaa. ਸਮਝਿਆ, ਜਾਣਿਆ। understand, know. “ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥” ਗਉ ੧, ੧੬, ੧*:੨ (੧੫੬).
|
English Translation |
v.t. to see, perceive to guess.
|
Mahan Kosh Encyclopedia |
ਕ੍ਰਿ. ਲੰਘਣਾ. ਗੁਜ਼ਰਨਾ। 2. ਜਾਣਨਾ. “ਲਖੀ ਨ ਜਾਈ ਨਾਨਕ ਲੀਲਾ.” (ਸੁਖਮਨੀ) 3. ਤੱਕਣਾ. ਦੇਖਣਾ. “ਅਲਖੁ ਨ ਲਖਣਾ ਜਾਈ.” (ਗਉ ਮਃ ੧) 4. ਦੇਖੋ- ਲਕ੍ਸ਼ਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|