Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰahu. 1. ਜਾਣ ਸਕਨਾ, ਸਮਝ ਸਕਨਾ। know, perceive. “ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥” ਬਿਲਾ ੫, ਛੰਤ ੩, ੩:੫ (੮੪੭). 2. ਲਖਾਂ (ਜੀਵਾਂ) ਤੋਂ। from lakhs. “ਇਕਹੁ ਜਿ ਲਾਖੁ ਲਖਹੁ ਅਲਖ ਹੈ ਇਕੁ ਇਕੁ ਕਰਿ ਵਰਨਿਅਉ ॥” ਸਵ ੩ ਜਾਲ, ੧੨:੫ (੧੩੯੪).
|
SGGS Gurmukhi-English Dictionary |
1. know, perceive. 2. from lakhs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|