Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰ ⒤. 1. ਜਾਣ ਕੇ। beholding, having a look. “ਸੋਈ ਲਖਿ ਮੇਟਣਾ ਨ ਹੋਈ ॥” ਗਉ ਕਬ, ਬਾਅ ੬:੪ (੩੪੦). 2. ਵੇਖ। see. “ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥” ਮਾਰੂ ੫, ਵਾਰ ੧੭ ਸ, ੫, ੩:੨ (੧੧੦੦).
|
SGGS Gurmukhi-English Dictionary |
1. beholding, having a look. 2. see!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਉਲੰਘਕੇ. “ਲੈ ਮੁਦ੍ਰਿਕਾ ਲਖਿ ਬਾਰਿਧੈਂ, ਜਹਿਂ ਸੀ ਹੁਤੀ ਤਹਿ ਜਾਤ ਭੇ.” (ਰਾਮਾਵ) 2. ਦੇਖਕੇ. ਜਾਣਕੇ. “ਲਖਿ ਹਸਤਾਮਲ ਆਤਮਾ.” (ਗੁਪ੍ਰਸੂ) 3. ਲਕ੍ਸ਼੍ਯ ਦਾ ਰੂਪਾਂਤਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|